Shamsher Singh Sohi
Shamsher Singh Sohi
  • 373
  • 29 593 732

Відео

ਸ਼ਰਬਤ ਵਾਂਗੂੰ ਘੁੱਟ ਭਰ ਲਾਂ | Sharbat Wangu Ghut Bhar lan | Amar Singh Chamkila and Amarjot Live Show
Переглядів 1,9 тис.2 місяці тому
Please like, share & Subscribe this channel www.youtube.com/@itsjapneetkaur ਇਸ ਲਿੰਕ ਤੋਂ ਹੁਣ ਤੁਸੀਂ ਮੇਰੀਆਂ ਸਾਰੀਆਂ ਨਵੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। 👉bit.ly/3SNu68b chamkila.in/index.php/store/ Shamsher Singh Sohi 98764-74671 ਜੇ ਕਿਸੇ ਦੋਸਤ ਕੋਲ ਪੁਰਾਣੇ ਕਲਾਕਾਰਾਂ ਦੇ ਲਾਈਵ ਵੀਡੀਓ ਹੋਣ ਤਾਂ ਮੈਨੂੰ 9876474671 ਨੰਬਰ ਤੇ ਕਾਲ ਕਰਕੇ ਦੱਸੋ।ਪੁਰਾਣੇ ਕਲਾਕਾਰਾਂ ਦੀਆਂ ਫੋਟੋਆਂ, ਲਾਈਵ ਵੀਡੀਓ, ਜਿਨ੍ਹਾਂ ਦੇ ਪਿੰਡ ਜਾਂ ਵਿਆਹ ਤੇ ਕਲਾਕਾਰਾਂ ਦੇ ...
ਪੁਰਾਣੇ ਸਮੇਂ ਦੇ ਵਿਆਹ ਦੀਆਂ ਰੌਣਕਾਂ (1987)- ਇਕ ਵਾਰੀ ਲੰਘਿਆ ਵੇਲਾ | Old Punjabi Marriage (1987)-Part-1
Переглядів 5482 місяці тому
#oldpunjabiwedding #puranapunjab #puranapunjabiviyah #villchakdesrajwedding #chamkilaamarjotchakdesraj #oldpunjabimarriage #puranapunjabi #oldpunjabiculture #chamkilalivechakdesraj
ਪੱਟਣੀ ਕੋਈ ਜੁਗਤ ਬਣਾ ਕੇ, ਕੱਚੀ ਕੁੜੀ ਕੈਲ ਵਰਗੀ | ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ | ਅਮਰ ਸਿੰਘ ਚਮਕੀਲਾ-ਅਮਰਜੋਤ
Переглядів 2 тис.3 місяці тому
#chamkilaliveshow #chamkilalive #chamkila #chamkilamovie #chamkilasongs #mereyaarnegalidevichon #amarsinghchamkila #diljitdosanjh #diljitparineetichoprachamkila #viralvideos #viral_video #kachikudikehalwargi
ਪੰਜਾਬੀ ਅਖਾੜਿਆਂ ਦੀ ਸ਼ਾਨ ਕਾਮੇਡੀਅਨ ਪ੍ਰਿਥੀਪਾਲ ਸਿੰਘ ਢੱਕਣ | Comedian Pirthipal Singh Dhakkan Comedy
Переглядів 1,6 тис.3 місяці тому
ਪੰਜਾਬੀ ਅਖਾੜਿਆਂ ਦੀ ਸ਼ਾਨ ਕਾਮੇਡੀਅਨ ਪ੍ਰਿਥੀਪਾਲ ਸਿੰਘ ਢੱਕਣ | Comedian Pirthipal Singh Dhakkan Comedy #chamkilaliveshow #chamkilalive #pirthipalsinghdhakan #pirthipaldhakkan #comedyvideo #punjabicomedymovie #punjabicomedy #viralcomedy #amarsinghchamkila #viral #viralvideo #amarjot
ਹੌਲੀ ਹੌਲੀ ਚੀਰ ਸੀਸ ਨੂੰ | Holi Holi Cheer Sis Nu | Lyrics- Swaran Sivia | Singer- Amar Singh Chamkila
Переглядів 1,2 тис.3 місяці тому
#amarsinghchamkila #chamkilaliveshow #chamkilalive #holiholicheersisnu #chamkiladeath #punjabidharmiksong
ਬੋਲੀਆਂ (ਅਮਰ ਸਿੰਘ ਚਮਕੀਲਾ-ਪਿੰਡ ਚੱਕ ਦੇਸਰਾਜ ਜ਼ਿਲ੍ਹਾ ਜਲੰਧਰ)
Переглядів 7 тис.4 місяці тому
#chamkilalive #chamkilaliveshow #amarsinghchamkila #bolian #chamkilasongs #amarjot #amarjotchamkila
ਅਮਰਜੋਤ ਬਿਮਾਰ ਸੀ (ਚੀਕ ਨਿਕਲੀ ਗਾਉਂਦੇ ਸਮੇਂ) ਪਰ ਮਹਾਨ ਗਾਇਕਾ ਗਾਉਂਦੀ ਰਹੀ #chamkilalive #amarjot #chamkila
Переглядів 4,5 тис.4 місяці тому
chamkilaliveshow #chamkilalive #budhighorilallagaman #fitdademagauneyan #chamkilalyrics #amarjot #amarsinghchamkila #amarjot #amarjotchamkila #chamkilalive
जब मुहम्मद रफ़ी सफलता के शिखर पर थे
Переглядів 2404 місяці тому
जब मुहम्मद रफ़ी सफलता के शिखर पर थे
ਡਰਾਈਵਰ ਰੋਕ ਗਾੜੀ | Amar Singh Chamkila & Amarjot Live akhara | Driver Rok Gadi
Переглядів 1,8 тис.4 місяці тому
ਡਰਾਈਵਰ ਰੋਕ ਗਾੜੀ | Amar Singh Chamkila & Amarjot Live akhara | Driver Rok Gadi
ਪਤੀ ਦੇਵ ਤੂੰ ਚੰਗਾ ਭਲਾ ਸੀ | Amar Singh Chamkila & Amarjot Live akhara | Pati Dev Tu Changa Bhala c
Переглядів 5 тис.4 місяці тому
ਪਤੀ ਦੇਵ ਤੂੰ ਚੰਗਾ ਭਲਾ ਸੀ | Amar Singh Chamkila & Amarjot Live akhara | Pati Dev Tu Changa Bhala c
ਮਣਕੂ ਦੀ ਕਾਮੇਡੀ | Manku Comedy | ਚਮਕੀਲਾ ਤੇ ਅਮਰਜੋਤ ਦੇ ਲਾਈਵ ਅਖਾੜੇ ਵਿੱਚ | Mankoo Comedy | Chamkila Live
Переглядів 7 тис.4 місяці тому
ਮਣਕੂ ਦੀ ਕਾਮੇਡੀ | Manku Comedy | ਚਮਕੀਲਾ ਤੇ ਅਮਰਜੋਤ ਦੇ ਲਾਈਵ ਅਖਾੜੇ ਵਿੱਚ | Mankoo Comedy | Chamkila Live
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ | Sathon Baba Kho Leya Tera Nankana | Chamkila | Swaran Sivia
Переглядів 1,3 тис.4 місяці тому
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ | Sathon Baba Kho Leya Tera Nankana | Chamkila | Swaran Sivia
ਬੁੱਢੀ ਘੋੜੀ ਲਾਲ ਲਗਾਮਾਂ | Amar Singh Chamkila & Amarjot Live akhara | Budhi Ghori Lal Lagaman
Переглядів 1,5 тис.4 місяці тому
ਬੁੱਢੀ ਘੋੜੀ ਲਾਲ ਲਗਾਮਾਂ | Amar Singh Chamkila & Amarjot Live akhara | Budhi Ghori Lal Lagaman
ਧੀ ਮਰ ਜੇ ਬਦਕਾਰ ਲੋਕੋ | Amar Singh Chamkila & Amarjot Live akhara | Dhee mar je badkar loko
Переглядів 2,7 тис.4 місяці тому
ਧੀ ਮਰ ਜੇ ਬਦਕਾਰ ਲੋਕੋ | Amar Singh Chamkila & Amarjot Live akhara | Dhee mar je badkar loko
ਸਿਖਰ ਦੁਪਹਿਰੇ ਨਹਾਉਂਦੀ ਸੀ | Amar Singh Chamkila & Amarjot Live | Sikhar Dupehre Nahundi c
Переглядів 2,7 тис.4 місяці тому
ਸਿਖਰ ਦੁਪਹਿਰੇ ਨਹਾਉਂਦੀ ਸੀ | Amar Singh Chamkila & Amarjot Live | Sikhar Dupehre Nahundi c
ਦਿਨ ਕੱਟ ਲੈ ਤੂੰ ਚਮਕੀਲੇ ਲੁਕ ਕੇ | Amar Singh Chamkila & Amarjot Live | Bhai Bhaiyan Nu Maare
Переглядів 74 тис.5 місяців тому
ਦਿਨ ਕੱਟ ਲੈ ਤੂੰ ਚਮਕੀਲੇ ਲੁਕ ਕੇ | Amar Singh Chamkila & Amarjot Live | Bhai Bhaiyan Nu Maare
ਮਸ਼ਹੂਰ ਗਾਇਕਾ ਅਮਰਜੋਤ ਦਾ ਜੀਵਨ (ਪਹਿਲੀ ਵਾਰ ਹਿੰਦੀ 'ਚ) | Amarjot Biography in Hindi (First Time)
Переглядів 3,7 тис.5 місяців тому
ਮਸ਼ਹੂਰ ਗਾਇਕਾ ਅਮਰਜੋਤ ਦਾ ਜੀਵਨ (ਪਹਿਲੀ ਵਾਰ ਹਿੰਦੀ 'ਚ) | Amarjot Biography in Hindi (First Time)
ਵਾਰ ਦਿੱਤੇ ਪੁੱਤ ਚਾਰ, ਕਲਗੀਆਂ ਵਾਲੇ ਨੇ (ਹਰਜੀਤ ਗਿੱਲ) | Waar Ditte Put Char Kalgiyan Wale Ne(Harjeet Gill)
Переглядів 7585 місяців тому
ਵਾਰ ਦਿੱਤੇ ਪੁੱਤ ਚਾਰ, ਕਲਗੀਆਂ ਵਾਲੇ ਨੇ (ਹਰਜੀਤ ਗਿੱਲ) | Waar Ditte Put Char Kalgiyan Wale Ne(Harjeet Gill)
जब चमकीला-अमरजोत, मूसेवाला की गोली मारकर हत्या कर दी गई थी
Переглядів 3685 місяців тому
जब चमकीला-अमरजोत, मूसेवाला की गोली मारकर हत्या कर दी गई थी
Amar Singh Chamkila Life in Urdu | امر سنگھ چمکیلا لائف اردو میں | Chamkila Biography in Urdu
Переглядів 8515 місяців тому
Amar Singh Chamkila Life in Urdu | امر سنگھ چمکیلا لائف اردو میں | Chamkila Biography in Urdu
Bhai Samsher Singh Ragi and Party (Shabad Paath Sohila Ardas Aarti)
Переглядів 1045 місяців тому
Bhai Samsher Singh Ragi and Party (Shabad Paath Sohila Ardas Aarti)
अमर सिंह चमकीला का गायकी में संघर्ष (First time in Hindi) | Chamkila Life Struggle in Hindi.
Переглядів 6 тис.5 місяців тому
अमर सिंह चमकीला का गायकी में संघर्ष (First time in Hindi) | Chamkila Life Struggle in Hindi.
Amar Singh Chamkila's struggle in singing life (First time in english)
Переглядів 3755 місяців тому
Amar Singh Chamkila's struggle in singing life (First time in english)
Gyani Chet Singh- Sikh Prayers (Japji Sahib) | ਗਿਆਨੀ ਚੇਤ ਸਿੰਘ- ਜਪੁਜੀ ਸਾਹਿਬ
Переглядів 1666 місяців тому
Gyani Chet Singh- Sikh Prayers (Japji Sahib) | ਗਿਆਨੀ ਚੇਤ ਸਿੰਘ- ਜਪੁਜੀ ਸਾਹਿਬ
Gyani Chet Singh- Sikh Prayers (Rehraas Sahib) | ਗਿਆਨੀ ਚੇਤ ਸਿੰਘ- ਰਹਿਰਾਸ ਸਾਹਿਬ
Переглядів 1926 місяців тому
Gyani Chet Singh- Sikh Prayers (Rehraas Sahib) | ਗਿਆਨੀ ਚੇਤ ਸਿੰਘ- ਰਹਿਰਾਸ ਸਾਹਿਬ
ਜਨਮ ਸਾਖੀ ਗੁਰੂ ਨਾਨਕ ਦੇਵ ਜੀ | Janam Sakhi Guru Nanak Dev Ji | Full LP 1978 | Full Album Dharmic Songs
Переглядів 2006 місяців тому
ਜਨਮ ਸਾਖੀ ਗੁਰੂ ਨਾਨਕ ਦੇਵ ਜੀ | Janam Sakhi Guru Nanak Dev Ji | Full LP 1978 | Full Album Dharmic Songs
ਸੰਦੀਪ ਅਖ਼ਤਰ ਦਾ ਜੀਵਨ ਤੇ ਗਾਇਕੀ | Sandeep Akhtar Biography | Chan Nalon Sohni Mutiar | Parveen Bharta
Переглядів 4616 місяців тому
ਸੰਦੀਪ ਅਖ਼ਤਰ ਦਾ ਜੀਵਨ ਤੇ ਗਾਇਕੀ | Sandeep Akhtar Biography | Chan Nalon Sohni Mutiar | Parveen Bharta
ਕੁਲਵਿੰਦਰ ਢਿੱਲੋਂ ਦਾ ਜੀਵਨ ਤੇ ਗਾਇਕੀ (ਹਿੰਦੀ ਵਿੱਚ) | Kulwinder Dhillon Biography in Hindi
Переглядів 3036 місяців тому
ਕੁਲਵਿੰਦਰ ਢਿੱਲੋਂ ਦਾ ਜੀਵਨ ਤੇ ਗਾਇਕੀ (ਹਿੰਦੀ ਵਿੱਚ) | Kulwinder Dhillon Biography in Hindi
ਨਾ ਮਾਰ ਜ਼ਾਲਮਾਂ ਵੇ, ਪੇਕੇ ਤੱਤੜੀ ਦੇ ਦੂਰ (ਗੀਤਕਾਰ ਸੁਰਜੀਤ ਸਿੰਘ ਉਰਫ਼ ਜੀਤ ਡਰੋਲੀ ਵਾਲਾ ਗਾਇਕ ਦੀਦਾਰ ਸੰਧੂ)
Переглядів 2,1 тис.6 місяців тому
ਨਾ ਮਾਰ ਜ਼ਾਲਮਾਂ ਵੇ, ਪੇਕੇ ਤੱਤੜੀ ਦੇ ਦੂਰ (ਗੀਤਕਾਰ ਸੁਰਜੀਤ ਸਿੰਘ ਉਰਫ਼ ਜੀਤ ਡਰੋਲੀ ਵਾਲਾ ਗਾਇਕ ਦੀਦਾਰ ਸੰਧੂ)

КОМЕНТАРІ

  • @SANJEEBKumar-dz3tz
    @SANJEEBKumar-dz3tz 17 годин тому

    Bhai Ji bibi amarjot di photo bhi dikha do

  • @gyaniadmi2347
    @gyaniadmi2347 23 години тому

    What year is this?

  • @bhurasingh8889
    @bhurasingh8889 День тому

    Very nice song 👍👍 PB 13

  • @rajkumar-jl3em
    @rajkumar-jl3em 3 дні тому

    Koi Ress ne kar sakda es Jodi di ❤

  • @kapilarora3743
    @kapilarora3743 4 дні тому

    Bai. Kina. Sona. Si. Punjabi. Sare. Pagga. Wala. Si. Sardae

  • @gyaniadmi2347
    @gyaniadmi2347 4 дні тому

    Both are awesome 😎🤟

  • @bangerrajesh2832
    @bangerrajesh2832 4 дні тому

    Chamkila ❤❤❤❤❤❤❤

  • @bangerrajesh2832
    @bangerrajesh2832 4 дні тому

    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @pardeepgoldy1117
    @pardeepgoldy1117 5 днів тому

    Very very nice song ji

  • @learningpoint361
    @learningpoint361 5 днів тому

    ਐਨਾ ਨਰਮ ਬੰਦਾ ਤੇ ਉੱਚੀ ਸ਼ਖ਼ਸੀਅਤ ਨੂੰ ਕਤੀੜਾ ਨੇ😢😢😢😢😢 ਮਾਰਤਾ

  • @ChamkaurSingh-ew9qy
    @ChamkaurSingh-ew9qy 6 днів тому

    Mere bapu da v janam same aa ustaad g da 1960

  • @gurisandhu3160
    @gurisandhu3160 7 днів тому

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @sukhmann240
    @sukhmann240 10 днів тому

    Kine sade si lok akhada bilkul sadde dhangh nal sunde si

  • @NirmalSingh-bz3si
    @NirmalSingh-bz3si 10 днів тому

    ਪੰਜਾਬੀਅਤ ਦੇ ਮਹਾਨ ਗੀਤਕਾਰ ਸ਼ਫਰੀ ਸਾਹਿਬ??ਸਾਕਾ ਸਰਹਿੰਦ??

  • @SHAMSHERSINGH-iv3hp
    @SHAMSHERSINGH-iv3hp 11 днів тому

    ਚਮਕੀਲਾ ਜੀ ਯੇ‌ ਸੀਲਾ ਮਿਲਾ ਹੈ ਮੁਜਕੋ‌ ਤੇਰੀ ਦੋਸਤੀ ਕੇ ਪੀਛੇ,, ਜਿੰਨੀ ਚਮਕੀਲਾ ਜੀ ਨੇ ਦਯਾ ਕੀਤੀ ਲੋਕਾ ਤੇ‌ ਉਸਤੋ ਜਿਆਦਾ ਸਜਾ ਮਿਲੀ 😢

  • @Kuldeepsingh-gt1dj
    @Kuldeepsingh-gt1dj 11 днів тому

    ❤, Hmv, ਦੀ ਦਾਦੀ ❤

  • @kuldeeprajput7276
    @kuldeeprajput7276 14 днів тому

    जीवन से भरपूर यह जोड़ी, और उनके सभी कलाकार साथी, ईश्वरकी अद्भुत रचना थी, ना कभी पहले ऐसा सुना ❤

  • @user-hj1md6sy2m
    @user-hj1md6sy2m 14 днів тому

    ਸਾਵਿਸੇ ਵੀਰੇ ਕਿਆ ਬਾਤ ਆ ਇਸ ਤਰ੍ਹਾਂ ਖਿੱਚ ਕੇ ਰੱਖੋ ਕਿਉਂਕਿ ਮੈਂ ਵੀ ਤੂੰਬੀ ਵਾਲੇ ਸਿੰਗਰਾਂ ਦਿੱਤਾ ਬੁਹਤ ਹੀ ਫੈਨ ਹਾਂ ਕਿਉਂਕਿ ਪਿਛਲੇ ਸਮੇਂ ਦੇ ਸਾਰੇ ੳੱਚ ਕੋਟੀ ਦੇ ਸਿੰਗਰ ਜਿਨਾਂ ਵਿੱਚੋਂ ਜਿਮੇਂ ਉਸਤਾਦ ਜੀ ਕੁਲਦੀਪ ਮਾਣਕ ਸਾਹਬ ਉਸਤਾਦ ਜਨਾਬ ਸੁਰਿੰਦਰ ਛਿੰਦਾ ਜੀ ਮੁਹੰਮਦ ਸਦੀਕ ਸਾਬ ਜੀ ਕਰਤਾਰ ਸਿੰਘ ਰਮਲਾ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਜਸਦੇਵ ਯਮਲਾ ਜੱਟ ਜੀ ਸਵਰਨ ਯਮਲਾ ਜੱਟ ਜੀ ਅਤੇ ਅਮਰ ਸਿੰਘ ਚਮਕੀਲਾ ਜੀ ਇਹ ਸਾਰੇ ਹੀਂ ਤੁੰਬੀ ਦੇ ਕਿੰਗ ਹਨ ਅਤੇ ਮੈਂ ਇਹਨਾਂ ਨੂੰ ਹੁਣ ਤੱਕ ਵੀ ਸਣਦਾਂ ਹਾਂ ਅਤੇ ਇਸਦਾ ਇਹ ਮਤਲਬ ਨਹੀਂ ਲੈਣਾ ਕਿ ਬਾਕੀ ਹੋਰ ਸਿੰਗਰ ਮਾੜੇ ਹਨ ਸਾਰੇ ਮਾਲਕ ਦੇ ਬਣਾਏ ਹੋਏ ਹਨ ਅਤੇ ਸਾਰੇ ਸਤਿਕਾਰ 😢ਯੋਗ ਹਨ ਬਾਕੀ ਵੀਰ ਜੀ ਨੇ ਕੋਸ਼ਿਸ਼ ਬਹੁਤ ਵਧੀਆ ਕੀਤੀ ਹੈ ਤੇਨੂੰ ਮਾਲਿਕ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

  • @BalwinderSingh-pb1ij
    @BalwinderSingh-pb1ij 16 днів тому

    Great man

  • @Suraj-ze7rv
    @Suraj-ze7rv 16 днів тому

    . ਵਾਕਿਆ ਹੀ ਬਾਈ ਮਿਹਰ ਮਿੱਤਲ ਮਿਹਰ ਮਿੱਤ

  • @savneetsinghrairai6823
    @savneetsinghrairai6823 20 днів тому

    Pehrawa kina sona ah biba amarjot da .....bhaut hi vaadia teh saade bol neh ess geet de ..... Meri pakki saheli waale

  • @ManpreetMnal
    @ManpreetMnal 20 днів тому

    😂😂😂

  • @Aarohi8194
    @Aarohi8194 21 день тому

    2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ

  • @paramjeetkaur3436
    @paramjeetkaur3436 21 день тому

    Verinder Singh Ji di es Film da na daso please ta download we kar do please

  • @vkrandhawa5099
    @vkrandhawa5099 21 день тому

    koi nasha ni kardy c didi seema beta ona da gautam te beti waddi... brain attack hoya c ona nu

  • @user-dp6kc5tw6w
    @user-dp6kc5tw6w 23 дні тому

    ਬਹੁਤ ਬਹੁਤ ਧੰਨਵਾਦ ਜੀ, ਸੀਮਾ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ।

  • @mandym3366
    @mandym3366 27 днів тому

    Veerji bohot vadiya video pesh kiti tusi... best wishes

  • @yadwindersingh5596
    @yadwindersingh5596 29 днів тому

    Good singer

  • @user-nf4ng9zd7d
    @user-nf4ng9zd7d 29 днів тому

    ਮੇਰਾ ਬੇਟਾ ਨਿਊਜੀਲੈਂਡ ਦਾ ਜਮ ਪਲ ਆ। ਮੈਂ ਉਹਨੂੰ ਚਮਕੀਲੇ ਵਾਰੇ ਦਸਦਾ ਰਹਿੰਦਾ ਸੀ। ਇਕ ਦਿਨ ਮੇਰੇ ਬੇਟੇ ਨੇ ਮੈਨੂੰ, ਇਕ ਸੌਣ ਦਾ ਮਹੀਨਾ ਸੁਣਾਇਆ। ਮੈਨੂੰ ਓਸ ਦਿਨ ਪਤਾ ਲੱਗਿਆ, ਨਸ਼ਤਰ ਵੀਰ ਦਾ। ਤੇ ਉਸੇ ਦਿਨ ਮੈਨੂੰ ਇਹ ਵੀ ਪਤਾ ਲਗਾ k ਸਾਡੇ ਬੱਚੇ ਪੰਜਾਬੀ ਫੋਕ ਮਿਊਜ਼ਿਕ ਨੂੰ ਪਸੰਦ ਵੀ ਕਰਦੇ ਆ ਤੇ ਚੰਗੀ ਤਰਾਂ ਸਮਜਦੇ ਵੀ ਆ।

    • @ShamsherSinghSohi
      @ShamsherSinghSohi 29 днів тому

      bahut wadia gal a ke tusi apne bete nu punjabi maa boli bare te punjabi sangeet bare das rahe o

    • @Nishan653
      @Nishan653 11 днів тому

      ਬਹੁਤ ਵਧੀਆ ਕਲਾਕਰ ਸੀ ਮੈਂ ਫੈਨ ਆ ਨੱਚਤਰ ਸਤੇ ਦਾ ਮੇਰਾ ਜਨਮ 16-04-1988 ਦਾ ਮੈਂ ਦੇਖਿਆ ਤਾ ਨੀ ਮੈਨੂੰ ਇਸ ਗਾਇਕੀ ਬਹੁਤ ਵੱਡੀਆਂ ਲੱਗਦੀ ਆ ਮੈਂ ਫੈਨ ਆ ਸਤੇ ਦਾ ਮੈਂ ਇਸ ਦੇ ਬਹੁਤ ਗਾਣੇ ਸੁਣਦਾ ਆ 💪🙏

    • @charnjeetmiancharnjeetmian6367
      @charnjeetmiancharnjeetmian6367 4 дні тому

      ਵੀਰੇ ਵੀਰ ਦਾ ਨਾਮ ਸਹੀ ਕਰਕੇ ਲਿਖੋ ​@@Nishan653

  • @B.HBabbu
    @B.HBabbu Місяць тому

    Miss you chacha ji ♥️♥️

  • @TejasSharma-vb7xm
    @TejasSharma-vb7xm Місяць тому

    heart touching shabad

  • @KULWINDERSINGH-jm9ul
    @KULWINDERSINGH-jm9ul Місяць тому

    Chota jeha bacha ohda kasoor ki c

  • @gurisandhu3160
    @gurisandhu3160 Місяць тому

    Hai Koi ree ✨ CHAMAR AMAR SINGH CHAMKILA ✨ di 🔥

  • @gurisandhu3160
    @gurisandhu3160 Місяць тому

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @romeogill3599
    @romeogill3599 Місяць тому

    🙏❤❤❤❤❤❤❤❤❤❤❤❤❤❤❤

  • @user-qw7cw9we5w
    @user-qw7cw9we5w Місяць тому

    ਕੀ ਗੱਲਤ ਗਾਈਆਂ ਸੀ ਬਾਈ ਨੇ ਅੱਜ ਹੋਈ ਜਾਦਾ ਲੋਕਾਂ ਨਾਲ ਜੀ

  • @Vikramjit-ol6vj
    @Vikramjit-ol6vj Місяць тому

    ❤❤❤❤

  • @Lovepreet_kataria-
    @Lovepreet_kataria- Місяць тому

    Chamkila is leagnd

  • @sukhmandersinghbrar1716
    @sukhmandersinghbrar1716 Місяць тому

    Best film Yada bachpan diya Morni film very nice Best geet

  • @surinderkumar-wk3tu
    @surinderkumar-wk3tu Місяць тому

    Awaaz bhari ho k chamkile di Ramle vrgi hoi pyi a

  • @janaksingh5653
    @janaksingh5653 Місяць тому

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤

  • @g.stejimogalyrices8276
    @g.stejimogalyrices8276 Місяць тому

    Very nice ❤

  • @AshwaniKumar-tp7me
    @AshwaniKumar-tp7me Місяць тому

    Jehre kehnde Chamkila lachar geet Ganda see oh suno. Lagda unhane chamkila sunya hi nahi

  • @vinodkumarshukla4886
    @vinodkumarshukla4886 Місяць тому

    ਮੋਰਨੀ ਫਿਲਮ ਦੇ ਸੁਪਰ ਹਿੱਟ ਗੀਤ ੧. ਬਣ ਕੇ ਮੈੰ ਮੋਰਨੀ ਖੇਤਾ ਵਿੱਚ ਡੋਲਦੀ ਆਸਾ਼ ਭੋਸਲੇ ੨. ਤੇਰੇ ਅੰਦਰੋ ਮੈਲ ਨਾ ਜਾਵੇ ਤੀਰ ਸੁੱਟ ਜਾਣ ਵਾਲੀ ਏ ਮੁਹਮੱਦ ਰਫੀ਼ ਆਸਾ਼ ਭੋਸਲੇ ੩. ਮੇਰੀ ਹੋਣ ਵਾਲੀ ਵਹੁਟੀ ਨੂੰ ਕੋਈ ਕੱਡ ਲੈ ਗਿਆ ਸਾਰੇ ਪਿੰਡਾ ਵਿੱਚ ਮੇਰਾ ਹੀ ਨੱਕ ਵੱਢ ਲੈ ਗਿਆ ਮੁਹਮੱਦ ਰਫੀ਼ ਇੰਨੇ ਸੁਹਣੇ ਗੀਤ ਫਿਲਮ ਵਿੱਚ ਕੱਟ ਲ ਏ ।

  • @vinodkumarshukla4886
    @vinodkumarshukla4886 Місяць тому

    ਇਸ ਫਿਲਮ ਦੇ ਸਾਰੇ ਗੀਤ ਕੱਟੇ ਹੋਏ ਨੇ ਇਸ ਫਿਲਮ ਗੀਤਾ ਨਾਲ ਅਪਲੋਡ ਕਰੋ ਜੀ ।

  • @vinodkumarshukla4886
    @vinodkumarshukla4886 Місяць тому

    ਗੀਤ ਪੂਰਾ ਦਿਖਾਓ ਜੀ ਇਸ ਫਿਲਮ ਦੇ ਸਾਰੇ ਗੀਤ ਮੈਨੂੰ ਸੋਹਣੇ ਲੱਗਦੇ ਹਨ ।

  • @vinodkumarshukla4886
    @vinodkumarshukla4886 Місяць тому

    ਫਿਲਮ ਬਹੁਤ ਸੋਹਣੀ ਪਰ ਪ੍ਰਿੰਟ ਪੁਰਾਣੇ ਹਨ ਇਸ ਫਿਲਮ ਨੂੰ ਚੰਗੀ ਤਰ੍ਹਾ HD ਪ੍ਰਿੰਟ ਵਿੱਚ ਅਪਲੋਡ ਕਰੋ ਇੰਝ ਦੇਖਣ ਦਾ ਸੁਆਦ ਨਹੀੰ ਆ ਰਿਹਾ ਹੈ ਇਹ ਫਿਲਮ ਜਦ ਪੰਜ ਸਾਲ ਦਾ ਸੀ ਉਸ ਵੇਲੇ ਆਪਣੀ ਮੰਮੀ ਡੈਡੀ ਨਾਲ ਲੁਧਿਆਣੇ ਸਿਨੇਮਾ ਹਾਲ ਵਿੱਚ ਵੇਖਿਆ ਸੀ

  • @arshpeetmlk5283
    @arshpeetmlk5283 Місяць тому

    Nice ❤ ❤

  • @ravinderpourh564
    @ravinderpourh564 Місяць тому

    ਸੀਮਾ ਦੀ ਕੁੜੀ ਵਾਰੇ ਨੀ ਦੱਸਿਆ ਕੁੱਝ ਹੈਗੀ ਜਾ ਨਈ ਇਸ ਦੁਨੀਆਂ ਤੇ

  • @paramjeetkaur3436
    @paramjeetkaur3436 Місяць тому

    Thanks